Friday 27 November 2015

Chandigarh Police recruitment 2015 | 520 Constable Vacancies


Chandigarh Police Department comes up with notification for recruitment of 520 posts of constables. Applicants needs to be +2 or equivalent cleared with minimum of 60% marks from recognized university or board. The age limit is between 18 to 25 years.

ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਉਮੀਦਵਾਰਾਂ ਲਈ ਸੁਨਹਿਰੀ ਮੌਕਾ । ਚੰਡੀਗੜ੍ਹ ਪੁਲਿਸ ਡਿਪਾਰਟਮੈਂਟ ਵਿੱਚ 520 ਕਾਂਸਟੇਬਲਾਂ ਦੀ ਭਰਤੀ ਲਈ ਅਰਜੀਆਂ ਮੰਗੀਆਂ ਗਈਆਂ ਹਨ ।

About Chandigarh Police

Chandigarh Police was recognized on 1st November 1966. The 1st chief of Chandigarh Police was Shri. VK Kalia, SSP. The post of IGP was created in 1981 and 16 IGPs have been  recruited till date. Presently, RP Upadhyaya, IPS, is the Inspector General of Police.



ਵਿਦਿਅਕ ਯੋਗਤਾ

  • ਉਮੀਦਵਾਰ +2 ਘੱਟੋ-ਘੱਟ 60% ਨੰਬਰਾਂ ਨਾਲ ਪਾਸ ਹੋਣੇ ਚਾਹੀਦੇ ਹਨ
  • ਕੱਦ : 187cm [male] and 157.5cm [females]
  • ਛਾਤੀ : 84-88cm [ਫੁਲਾਕੇ ਤੇ ਬਿਨਾਂ ਫੁਲਾਏ]

ਉਮਰ

  • 18 ਤੋਂ 25 ਸਾਲ ਦੇ ਵਿਚਕਾਰ [ 1/1/2015 ਤੋਂ ]
 

ਭਰਤੀ ਦਾ ਤਰੀਕਾ

  • ਲਿਖਤੀ ਪੇਪਰ
  • ਫਿਜਿਕਲ ਯੋਗਤਾ ਟੈਸਟ ਤੇ ਮਾਪ [PE&MT] : ਫਰਵਰੀ 2016 
  1. ਪੁਲਿਸ ਲਾਇਨ ਸੈਕਟਰ 26
  2. IRB Complex, Sarangpur
  • ਇੰਟਰਵਿਊ

ਮਹੱਤਵਪੂਰਨ ਤਰੀਕਾਂ

  • ਸ਼ੁਰੂ ਮਿਤੀ : 1st December 2015
  • ਅੰਤਿਮ ਮਿਤੀ : 31st December 2015


 

ਤਨਖਾਹ

  •  Rs. 10300-34800/- + Grade Pay Rs. 3200/-

ਪੇਪਰ ਫੀਸ

  • Rs. 500/- [General Category]
  • No fees for Quota Candidates

ਫਾਰਮ ਭਰਨ ਵਾਸਤੇ ਲਿੰਕ


ਅਪਲਾਈ ਕਰਨ ਦਾ ਤਰੀਕਾ

  • ਆਨਲਾਇਨ ਅਪਲਾਈ ਕਰਨ ਲਈ ਆਪਣੀ ਫੋਟੋ ਅਤੇ ਸਾਇਨ ਦੀ ਸਕੈਨ ਕਾਪੀ ਤਿਆਰ ਰੱਖੋ
  • ਫੀਸ ਭਰਨ ਲਈ ਚਲਾਨ ਬੈਂਕ ਵਿੱਚ ਦਿਉ
  • ਅਖੀਰ ਵਿੱਚ ਆਪਣੇ ਐਪਲੀਕੇਸ਼ਨ ਫਾਰਮ ਨੂੰ ਡਾਊਨਲੋਡ ਕਰ ਲਉ

ਹੋਰ ਜਾਣਕਾਰੀ ਲਈ


ਨੋਟੀਫਿਕੇਸ਼ਨ : ਡਾਊਨਲੋਡ ਕਰੋ


ਵਧੇਰੇ ਜਾਣਕਾਰੀ ਲਈ  : ਇੱਥੇ ਕਲਿੱਕ ਕਰੋ