Tuesday 16 December 2014

Punjab Police 17352 Vacancies 2015 | ਪੰਜਾਬ ਪੁਲਸ 17352 ਸਿਪਾਹੀ, ਸਬ-ਇੰਸਪੈਕਟਰ, ਕਲਰਕਾਂ ਦੀ ਭਰਤੀ 2015


Punjab Police is soon going to publish recruitment for the 17,325 vacancies of sepoys, sub-inspectors, and assistant sub-inspectors in 2015. This recruitment is going to happen all-over India. There are as many as 5.5 lakh vacancies throughout India. The recruitment will be open for male and female candidates.

ਪੁਲਸ ਖੇਤਰ 'ਚ ਆਪਣਾ ਕੈਰੀਅਰ ਬਣਾਉਣ ਵਾਲੇ ਨੌਜਵਾਨਾਂ ਲਈ ਵੱਡੀ ਖੁਸ਼ਖਬਰੀ ਹੈ। ਜੀ ਹਾਂ! ਪੰਜਾਬ ਪੁਲਸ ਦੀ 2015 'ਚ ਭਰਤੀ ਆਉਣ ਜਾ ਰਹੀ ਹੈ ਅਤੇ ਤੁਸੀਂ ਆਨ-ਲਾਈਨ ਅਪਲਾਈ ਕਰ ਸਕਦੇ ਹੋ। ਕੇਂਦਰ ਸਰਕਾਰ ਨੇ ਸਾਰੇ ਸੂਬਿਆਂ ਨੂੰ ਭਰਤੀ ਲਈ ਜ਼ੋਰ ਪਾਇਆ ਜਿਸ ਤੋਂ ਬਾਅਦ ਸਾਰੇ ਸੂਬਿਆਂ ਨੇ 2015 'ਚ 5.5 ਲੱਖ ਪੁਲਸ ਭਰਤੀ ਲਈ ਨੋਟੀਫਿਕੇਸ਼ਨ ਦੇਣ ਦਾ ਫੈਸਲਾ ਕੀਤਾ। ਪੰਜਾਬ ਵਿਚ ਕੁੱਲ ਆਸਾਮੀਆਂ ਦੀ ਗਿਣਤੀ 17, 352। 

ਪੰਜਾਬ ਪੁਲਸ ਭਰਤੀ 2015 ਬੋਰਡ ਨੇ 2014-15 ਲਈ ਵੱਖ-ਵੱਖ ਪੋਸਟਾਂ ਜਾਰੀ ਕੀਤੀਆਂ ਹਨ। ਇਸ ਬਾਰੇ ਹੋਰ ਜਾਣਕਾਰੀ ਪੰਜਾਬ ਪੁਲਸ ਭਰਤੀ ਦੀ ਆਫੀਸ਼ੀਅਲ ਵੈੱਬਸਾਈਟ, www.punjabpolice.gov.in. 'ਤੇ ਵੀ ਮੌਜੂਦ ਹੋਵੇਗੀ।

 

 

Name of the Post  

  • Sepoys [M/F] : ਸਿਪਾਹੀ [ਲੜਕੇ ਤੇ ਲੜਕੀਆਂ ਦੋਵੇਂ ਉਮੀਦਵਾਰ]
  • Sub-Inspector [SI] : ਸਬ-ਇੰਸਪੈਕਟਰ
  • Assistant sub-inspector [ASI] : ਸਹਾਇਕ-ਸਬ-ਇੰਸਪੈਕਟਰ
  • Clerk : ਕਲਰਕ



Selection Process

ਚਾਹਵਾਨ ਉਮੀਦਵਾਰ ਲਈ ਹੇਠ ਲਿਖੀ ਕਾਰਵਾਈ ਜਾਣਨੀ ਜ਼ਰੂਰੀ ਹੈ-
  1. Race and Medical Test [Physical Measurement] : ਮੈਡੀਕਲ ਟੈਸਟ, ਸਰੀਰਿਕ ਮਾਪ 
  2. Other Physical Tests : ਕਾਰਜਕੁਸ਼ਲਾ ਜਾਣਨ ਲਈ ਸਰੀਰਿਕ ਯੋਗਤਾ ਟੈਸਟ 
  3. Written test : ਲਿਖ਼ਤੀ ਪ੍ਰੀਖਿਆ  
  4. Computer Typing Test : ਕੰਪਿਊਟਰ ਫਾਰਮੈੱਟਿੰਗ ਟੈਸਟ/ਟਾਈਪਿੰਗ ਟੈਸਟ 
  5. Certificate Verification : ਸਰਟੀਫੀਕੇਟ ਵੈਰੀਫੀਕੇਸ਼ਨ/ਇੰਟਰਵਿਊ 
  6. Merit List : ਮੈਰਿਟ ਲਿਸਟ

Post-wise Qualifications

For the post of Sepoy and Clerk, the candidate need to be 12th passed from recognized board or University and age for same should be in between 18 to 25 [both figured included].

For the post of SI and ASI, the candidate need to be Graduate in any stream from recognized University. 
  • ਸਿਪਾਹੀ ਦੀ ਪੋਸਟ ਲਈ ਉਮਰ 18 ਤੋਂ 25 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਅਤੇ ਵਿੱਦਿਅਕ ਯੋਗਤਾ 12ਵੀਂ ਪਾਸ ਹੋਣੀ ਚਾਹੀਦੀ ਹੈ। 
  • ਸਬ-ਇੰਸਪੈਕਟਰ ਲਈ ਉਮਰ ਹੱਦ 18 ਤੋਂ 25 ਸਾਲ ਹੈ, ਚੰਗੀ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਡਿਗਰੀ ਮਿਲੀ ਹੋਣੀ ਚਾਹੀਦੀ ਹੈ।
  • ਏ.ਐੱਸ.ਈ (ਅਸਿਸਟੈਂਟ-ਸਬ-ਇੰਸਪੈਕਟਰ) ਪੋਸਟ ਲਈ ਵੀ ਉਮਰ ਹੱਦ 18 ਤੋਂ 25 ਹੈ ਅਤੇ ਉਮੀਦਵਾਰ ਕੋਲ ਗ੍ਰੈਜੂਏਸ਼ਨ ਡਿਗਰੀ ਹੋਣੀ ਚਾਹੀਦੀ ਹੈ। 
  • ਕਲਰਕ ਦੀ ਪੋਸਟ ਲਈ ਵਿੱਦਿਅਕ ਯੋਗਤਾ 12ਵੀਂ ਪਾਸ ਹੈ ਅਤੇ ਉਮੀਦਵਾਰ ਦੀ ਉਮਰ ਹੱਦ 18 ਤੋਂ 25 ਹੋਣੀ ਚਾਹੀਦੀ ਹੈ।


How to Apply 

  • Candidates can apply via both modes; viz. Offline and Online. 
  • Candidates must carry their scanned copy of Photograph and signature [JPG/JPEG Format].
  • Candidates must keep their documents with them while filling application online to keep application free from mistake/s.
  • After filling form online, candidate must take print out of e-Challan to fill the required fees and keep the Registration no. noted with himself. There must be a gap of atleast 48 hrs. between registration and filling up of fees. Don't forget to take your journal number from bank.

ਐਪਲੀਕੇਸ਼ਨ ਫਾਰਮ ਆਨ-ਲਾਈਨ ਅਤੇ ਆਫ-ਲਾਈਨ ਦੋਵੇਂ ਤਰ੍ਹਾਂ ਮੌਜੂਦ ਹੋਣਗੇ। ਚਾਹਵਾਨ ਉਮੀਦਾਵਰ ਹੇਠ ਲਿਖੇ ਤਰੀਕੇ ਨਾਲ ਆਨ-ਲਾਈਨ ਅਪਲਾਈ ਕਰ ਸਕਦੇ ਹਨ

- ਉਮੀਦਵਾਰ ਨੂੰ ਉਸ ਦੀ ਤਾਜ਼ੀ ਖਿੱਚੀ ਫੋਟੋ ਸਕੈਨ ਕਰਨੀ ਚਾਹੀਦੀ ਹੈ ਅਤੇ ਹਸਤਾਖ਼ਰ ਦੀ ਸਕੈਨ ਫੋਟੋ ਕਾਪੀ ਜੇ.ਪੀ.ਜੀ/ਜੇ.ਪੀ.ਈ.ਜੀ ਫਾਰਮੈੱਟ 'ਚ ਹੋਣੀ ਚਾਹੀਦੀ ਹੈ।
- ਉਮੀਦਵਾਰ ਨੂੰ ਫਾਰਮ ਦੇ ਬਾਰੇ ਸਾਰੀਆਂ ਲੋੜਾਂ ਨੂੰ ਭਰਨਾ ਚਾਹੀਦਾ ਹੈ ਅਤੇ ਉਮਰ ਹੱਦ, ਨਾਂ, ਮਾਤਾ-ਪਿਤਾ ਦਾ ਨਾਂ ਅਤੇ ਸਰਟੀਫੀਕੇਟਾਂ ਦੇ ਅਨੁਸਾਰ ਜ਼ਰੂਰੀ ਜਾਣਕਾਰੀ ਭਰਨੀ ਚਾਹੀਦੀ ਹੈ।
- ਫਾਰਮ ਭਰਨ ਤੋਂ ਬਾਅਦ ਉਮੀਦਵਾਰ ਰਜਿਸਟ੍ਰੇਸ਼ਨ ਨੰਬਰ ਨੋਟ ਕਰ ਲਵੇ ਅਤੇ ਈ-ਚਲਾਨ ਫਾਰਮ 'ਤੇ ਕਲਿਕ ਕਰੇ ਅਤੇ ਈ-ਚਲਾਨ ਫਾਰਮ ਨੂੰ ਪ੍ਰਿੰਟ ਕਰ ਲਵੇ। ਰਜਿਸਟ੍ਰੇਸ਼ਨ ਹੋਣ ਤੋਂ 48 ਘੰਟਿਆਂ ਬਾਅਦ ਆਪਣੀ ਫੀਸ ਜਮ੍ਹਾ ਕਰਾ ਦਿਓ। ਬੈਂਕ ਇਕ ਉਮੀਦਵਾਰ ਕਾਪੀ ਅਤੇ ਇਕ ਨੰਬਰ ਦੇਵੇਗਾ ਜਿਸ ਨਾਲ ਤੁਹਾਨੂੰ ਅੰਤਿਮ ਜਮ੍ਹਾ ਕਰਾਉਣ 'ਚ ਮਦਦ ਮਿਲੇਗੀ।

 

Application Fees

  • Candidates belonging to General and OBC quota, need to pay Rs.100/-
  • Candidates belonging to SC and ST categories need to pay Rs.0 as fees.
- ਜਨਰਲ ਅਤੇ ਔ.ਬੀ.ਸੀ ਕੈਟੇਗਰੀ ਨਾਲ ਸੰਬੰਧ ਰੱਖਦੇ ਉਮੀਦਵਾਰਾਂ ਨੂੰ ਰੁਪਏ ਫੀਸ ਅਦਾ ਕਰਨੀ ਹੋਵੇਗੀ ।
- ਜਦਕਿ ਐਸ.ਸੀ ਅਤੇ ਐਸ.ਟੀ ਵਰਗ ਨਾਲ ਸੰਬੰਦਿਤ ਉਮੀਦਵਾਰਾਂ ਨੂੰ ਕੋਈ ਰੁਪਏ ਫੀਸ ਅਦਾ ਨਹੀਂ ਕਰਨੀ ਹੋਵੇਗੀ ।


Important Dates

  • Dates of recruitment are yet to be announced.
  • All the other information will be available on Official website of Punjab Police.

    ਜੱਗ ਬਾਣੀ ਅਖਬਾਰ ਵਿੱਚ ਛਪੀ ਖਬਰ ਅਨੁਸਾਰ : Click Here
    Based upon news in Punjabi Daily Jag Bani.
       
ਵਧੇਰੇ ਜਾਣਕਾਰੀ ਲਈ ਸਮੇਂ ਸਮੇਂ 'ਤੇ ਪੰਜਾਬ ਪੁਲਿਸ ਦੀ ਵੈਬਸਾਇਟ ਦੇਖਦੇ ਰਹੋ : Punjab Police 
ਵਧੇਰੇ ਜਾਣਕਾਰੀ ਅਤੇ ਹੋਰ ਸਟੱਡੀ ਮਟੀਰਿਅਲ ਲਈ ਵੇਖਦੇ ਰਹੋ :  www.GyanVatika.com
 
________________________ ਧੰਨਵਾਦ ______________________